ਪਠਾਨਕੋਟ: ਪਠਾਨਕੋਟ ਦੇ ਏਬੀ ਕਾਲਜ ਨੇੜੇ ਰੇਤਾ ਨਾਲ ਭਰਿਆ ਬੇਕਾਬੂ ਟਰੱਕ ਬੜਿਆਂ ਦੁਕਾਨ ਵਿੱਚ, ਵਾਪਰਿਆ ਵੱਡਾ ਹਾਦਸਾ ਨਹੀਂ ਹੋਇਆ ਜਾਨੀ ਨੁਕਸਾਨ
ਜ਼ਿਲ੍ਹਾ ਪਠਾਨਕੋਟ ਤੋ ਹਿਮਾਚਲ ਪ੍ਰਦੇਸ਼ ਜਾਣ ਵਾਲੇ ਰਸਤੇ ਵਿੱਚ ਪੈਂਦੇ ਏਬੀ ਕਾਲਜ ਰੋਡ ਤੇ ਰੇਤ ਨਾਲ ਭਰਿਆ ਇੱਕ ਟਰੱਕ ਬੇਕਾਬੂ ਹੋ ਕੇ ਇੱਕ ਦੁਕਾਨ ਵਿੱਚ ਜਾ ਵੜਿਆ ਜਿਸਦੇ ਚਲਦਿਆਂ ਦੁਕਾਨ ਦਾ ਕਾਫੀ ਜਿਆਦਾ ਨੁਕਸਾਨ ਹੋ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 5 ਵਜੇ ਦੇ ਕਰੀਬ ਪੱਤਰਕਾਰਾਂ ਨਾਲ ਗੱਲਬਾਤ ਕਰਦੇਆਂ ਕਿਹਾ ਕਿ ਕੁਝ ਦੇਰ ਪਹਿਲੇ ਹੀ ਉਹ ਆਪਣੀ ਦੁਕਾਨ ਤੋਂ ਨਾਲ ਵਾਲੀ ਦੁਕਾਨ ਤੇ ਗਿਆ ਸੀ ਤਾਂ ਇੱਕ ਲੜਕੇ ਵੱਲੋਂ ਆ ਕੇ ਉਸਨੂੰ ਜਾਣਕਾਰੀ ਦਿੱਤੀ