ਲੁਧਿਆਣਾ ਪੂਰਬੀ: ਸ਼ਿਮਲਾਪੁਰੀ ਚ 12 ਸਾਲਾਂ ਦੇ ਬੱਚੇ ਨਾਲ ਛੇੜਛਾੜ 21 ਸਾਲਾਂ ਨੌਜਵਾਨ ਦੀ ਲੋਕਾਂ ਨੇ ਕੀਤੀ ਛਿੱਤਰ ਪਰੇਡ,
ਸ਼ਿਮਲਾਪੁਰੀ ਚ 12 ਸਾਲਾਂ ਦੇ ਬੱਚੇ ਨਾਲ ਛੇੜਛਾੜ 21 ਸਾਲਾਂ ਨੌਜਵਾਨ ਦੀ ਲੋਕਾਂ ਨੇ ਕੀਤੀ ਛਿੱਤਰ ਪਰੇਡ, ਅੱਜ 3 ਬਜੇ ਮਿਲੀ ਜਾਣਕਾਰੀ ਅਨੁਸਾਰ ਸ਼ਿਮਲਾਪੁਰੀ ਦੇ ਬਰੋਟਾ ਰੋਡ ਤੇ 12 ਸਾਲ ਦੇ ਨਬਾਲਿਕ ਨਾਲ ਗਲਤ ਹਰਕਤ ਦੇ ਆਰੋਪ ਵਿੱਚ ਇੱਕ 21 ਸਾਲਾਂ ਨੌਜਵਾਨ ਦੀ ਲੋਕਾਂ ਨੇ ਜਬਰਦਸਤ ਛਿੱਤਰ ਪਰੇਡ ਕੀਤੀ ਬੱਚੇ ਦੀ ਮਾਂ ਨੇ ਦੱਸਿਆ ਕਿ ਉਸਦਾ 12 ਸਾਲ ਦਾ ਪੁੱਤਰ ਗਲੀ ਵਿਚਲੀ ਦੁਕਾਨ ਤੇ ਸਮਾਨ ਲੈਣ ਗਿਆ ਸੀ। ਉੱਥੇ ਆਰੋਪੀ ਨੇ ਬੱਚੇ ਦਾ ਹੱਥ ਫੜ ਕੇ ਕਮਰੇ ਵਿੱਚ ਲਿਜ