ਅੰਮ੍ਰਿਤਸਰ 2: ਪਿੰਡ ਭੰਦੇਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਭੰਦੇਰ ਨੇ ਕੀਤਾ ਐਲਾਨ
ਸਰਵਨ ਸਿੰਘ ਭੰਦੇਰ ਦਾ ਕਹਿਣਾ ਹੈ ਹੜਾਂ ਦੇ ਵਿੱਚ ਕਿਸਾਨਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਅਤੇ ਉਹਨਾਂ ਦੀ ਮਸ਼ੀਨਰੀ ਅਤੇ ਖੇਤ ਖਰਾਬ ਹੋਏ ਨੇ ਅਤੇ ਜੋ ਕਿਸਾਨਾਂ ਦੇ ਖੇਤਾਂ ਦੇ ਵਿੱਚ ਰੇਤ ਅਤੇ ਮਿੱਟੀ ਗਈ ਹੈ ਉਸ ਨੂੰ ਕਿਸਾਨਾਂ ਵੱਲੋਂ ਹੀ ਵੇਚਿਆ ਜਾਵੇਗਾ। ਸਰਕਾਰਾਂ ਵੱਲੋਂ ਟੈਕਸ ਨਾ ਲਗਾਇਆ ਜਾਵੇ ਉਥੇ ਹੀ ਆਮ ਲੋਕਾਂ ਦਾ ਧੰਨਵਾਦ ਵੀ ਕੀਤਾ ਗਿਆ