ਸੰਗਰੂਰ: ਸੰਗਰੂਰ ਪੁਲਿਸ ਵੱਲੋਂ ਡਰਿੰਕ ਐਂਡ ਡਰਾਈਵ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ
ਸੰਗਰੂਰ ਪੁਲਿਸ ਵੱਲੋਂ ਡਰਿੰਕ ਐਂਡ ਡਰਾਈਵ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਅੱਜ 10 ਵਜੇ ਸੰਗਰੂਰ ਪੁਲਿਸ ਵੱਲੋਂ ਤਿਯੋਹਰਾ ਨੂੰ ਦੇਖਦੇ ਹੋਏ ਲੋਕਾਂ ਨੂੰ ਜਾਗਰੂਕ ਕਰਨ ਲਈ ਡਰਿੰਕ ਐਂਡ ਡਰਾਈਵ ਦੇ ਖਿਲਾਫ ਵਿਸ਼ੇਸ਼ ਮੁਹਿੰਮ ਦੇ ਚਲਦਿਆਂ ਜ਼ਿਲੇ ਭਰ ਵਿੱਚ ਨਾਕੇ ਲਗਾ ਕੇ ਵਿਸ਼ੇਸ਼ ਚੈਕਿੰਗ ਕੀਤੀ ਗਈ ਇਹ ਜਾਣਕਾਰੀ ਸੰਗਰੂਰ ਪੁਲਿਸ ਵੱਲੋਂ ਆਪਣੇ ਫੇਸਬੁੱਕ ਪੇਜ ਤੇ 10 ਵਜੇ ਪੋਸਟ ਕਰਕੇ ਦਿੱਤੀ