ਲੁਧਿਆਣਾ ਪੂਰਬੀ: ਮਾਤਾਰਾਣੀ ਚੋਂਕ ਨਗਰ ਨਿਗਮ ਜੋਨਡੀ ਦਫਤਰ ਦੇ ਬਾਹਰ ਸਫਾਈ ਕਰਮਚਾਰੀਆਂ ਵੱਲੋਂ ਧਰਨਾ,ਨਿਜੀ ਕੰਪਨੀ ਨੂੰ ਕੂੜਾ ਚੱਕਣ ਠੇਕਾ ਰੱਦ ਕਰਨ ਦੀ ਕੀਤੀ ਮੰਗ
ਨਗਰ ਨਿਗਮ ਜੋਨਡੀ ਦਫਤਰ ਦੇ ਬਾਹਰ ਸਫਾਈ ਕਰਮਚਾਰੀਆਂ ਵੱਲੋਂ ਧਰਨਾ, ਨਿਜੀ ਕੰਪਨੀ ਨੂੰ ਕੂੜਾ ਚੱਕਣ ਦਾ ਠੇਕਾ ਰੱਦ ਕਰਨ ਦੀ ਕੀਤੀ ਮੰਗ ਅੱਜ 4:30 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਨਗਰ ਨਿਗਮ ਜੋਨ ਦੀ ਦਫਤਰ ਦੇ ਬਾਹਰ ਸਫਾਈ ਕਰਨਚਾਰੀਆਂ ਵੱਲੋਂ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ। ਕਰਮਚਾਰੀਆਂ ਦਾ ਆਰੋਪ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਡੋਰ ਟੂ ਡੋਰ ਕੂੜਾ ਚੱਕਣ ਦਾ ਕੰਮ ਨਿਜੀ ਕੰਪਨੀ ਨੂੰ ਸੋਪ ਰਿਹਾ ਹੈ ਇਸ ਨਾਲ ਨਿਗਮ ਵਿੱਚ ਕੰਮ ਕਰਨ ਵਾਲੇ ਗਰੀਬ ਮਜ਼ਦੂਰ