ਪਠਾਨਕੋਟ: ਜ਼ਿਲਾ ਪਠਾਨਕੋਟ ਦੇ ਮੁਹੱਲਾ ਬੇਦੀ ਬਜਰੀ ਕੰਪਨੀ ਵਿਖੇ ਨਿਯਮਾਂ ਨੂੰ ਛਿੱਕੇ ਟੰਗ ਮਾਈਨਿੰਗ ਨੂੰ ਦਿੱਤਾ ਜਾ ਰਿਹਾ ਧੜੱਲੇ ਨਾਲ ਅੰਜਾਮ
Pathankot, Pathankot | Sep 2, 2025
ਜਿੱਥੇ ਇੱਕ ਪਾਸੇ ਲੋਕ ਹੜਾਂ ਦੀ ਚਪੇਟ ਵਿੱਚ ਆ ਰਹੇ ਹਨ ਅਤੇ ਆਪਣੀ ਜਾਨ ਮਾਲ ਦਾ ਨੁਕਸਾਨ ਕਰਵਾ ਰਹੇ ਹਨ ਉਥੇ ਹੀ ਦੂਜੇ ਪਾਸੇ ਮਾਈਨਿੰਗ ਮਾਫੀਆ...