ਬਠਿੰਡਾ: ਬੱਸ ਸਟੈਂਡ ਵਿਖੇ ਕੱਚੇ ਕਾਮਿਆਂ ਵੱਲੋਂ ਤੀਜੇ ਦਿਨ ਵੀ ਹੜਤਾਲ ਜਾਰੀ ਰੱਖੀ
ਪੀਆਰਟੀਸੀ ਪਨਬਸ ਕੱਚੇ ਕਾਮਿਆਂ ਦੇ ਆਗੂ ਨੇ ਅੱਜ ਤੀਜੇ ਦਿਨ ਵੀ ਹੜਤਾਲ ਜਾਰੀ ਰੱਖਦੇ ਹੋਏ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਹੈ ਕਿਲੋਮੀਟਰ ਬੱਸਾਂ ਆਉਣੀਆਂ ਬੰਦ ਕੀਤੀਆਂ ਜਾਣ ਕੱਚੇ ਕਾਮੇ ਨੂੰ ਪੱਖਾ ਕੀਤਾ ਜਾਵੇ ਅਤੇ ਜੋ ਸਾਡੇ ਸਾਥੀ ਗ੍ਰਿਫਤਾਰ ਕੀਤੇ ਹਨ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ।