ਫਾਜ਼ਿਲਕਾ: ਜ਼ਿਲ੍ਹੇ 'ਚ ਕੋਵਿਡ 19 ਦਾ ਕੋਈ ਵੀ ਮਾਮਲਾ ਨਹੀਂ ਆਇਆ ਸਾਹਮਣੇ, ਲੋਕਾਂ ਨੂੰ ਘਬਰਾਉਣ ਦੀ ਥਾਂ ਜਾਗਰੂਕ ਰਹਿਣ ਦੀ ਲੋੜ- ਐੱਸਐੱਮਓ ਡਾ. ਐਰਿਕ
Fazilka, Fazilka | May 29, 2025
ਫ਼ਾਜ਼ਿਲਕਾ ਵਿੱਚ ਅਜੇ ਤੱਕ ਕੋਵਿਡ 19 ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਸਿਵਿਲ ਹਸਪਤਾਲ ਫ਼ਾਜ਼ਿਲਕਾ...