ਲੁਧਿਆਣਾ ਪੂਰਬੀ: ਤਾਜਪੁਰ ਰੋਡ ਲੁਧਿਆਣਾ ਜੇਲ ਦਾ ਅਸਿਸਟੈਂਟ ਜੇਲਰ ਗਿਰਿਫਤਾਰ, LED ਵਿੱਚ ਨਸ਼ਾ, ਅਤੇ ਮੋਬਾਇਲ ,ਸਪਲਾਈ ਕਰਨ ਦੇ ਲੱਗੇ ਆਰੋਪ,
ਲੁਧਿਆਣਾ ਜੇਲ ਦਾ ਅਸਿਸਟੈਂਟ ਜੇਲਰ ਗਿਰਿਫਤਾਰ, LED ਵਿੱਚ ਨਸ਼ਾ, ਅਤੇ ਮੋਬਾਇਲ ,ਸਪਲਾਈ ਕਰਨ ਦੇ ਲੱਗੇ ਆਰੋਪ, ਅੱਜ 6 ਬਜੇ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੀ ਲੁਧਿਆਣਾ ਕੇਂਦਰ ਜੇਲ ਦੇ ਸਹਾਇਕ ਸੁਪਰ ਡੈਂਡ ਨੂੰ ਪੁਲਿਸ ਨੇ ਨਸ਼ੀਲੇ ਪਦਾਰਥ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਇਸ ਦੇ ਨਾਲ ਹੀ ਉਹਨਾਂ ਦੇ ਨਾਲ ਅੰਡਰ ਟਰਾਇਲ ਕੈਦੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਇਹ ਚੈਕਿੰਗ ਸੀਆਰਪੀਐਫ ਜਵਾਨਾਂ ਦੀ ਮਦਦ ਨਾਲ ਕੀਤੀ ਗਈ। ਐਫ ਆਈਆਰ ਵਿੱਚ ਦੱਸਣ ਮੁਤਾਬਕ ਨਸ਼ੀ