ਪਟਿਆਲਾ: ਬੀਤੀ ਦੇਰ ਰਾਤ ਸਰਹੰਦੀ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਨੂੰ ਅਚਾਨਕ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ
Patiala, Patiala | Aug 19, 2025
ਮਿਲੀ ਜਾਣਕਾਰੀ ਦੇ ਅਨੁਸਾਰ ਬੀਤੀ ਦੇਰ ਰਾਤ ਪਟਿਆਲਾ ਦੇ ਸਰੰਦੀ ਬਾਜ਼ਾਰ ਦੇ ਵਿੱਚ ਇੱਕ ਵਪਾਰੀ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ...