ਪਿੰਡ ਔਲਖ ਵਿਖੇ ਜ਼ਿਲ੍ਹਾ ਪੁਲਿਸ ਦੀ ਅਵੇਰਨੈਸ ਟੀਮ ਵੱਲੋਂ ਨਿਸ਼ਾਨ ਅਕੈਡਮੀ ਦੇ ਡਰਾਈਵਰਾਂ ਨੂੰ ਨਸ਼ਿਆਂ ਪ੍ਰਤੀ ਕੀਤਾ ਜਾਗਰੂਕ
Sri Muktsar Sahib, Muktsar | Sep 22, 2025
ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲਾ ਪੁਲਿਸ ਦੀ ਅਵੇਅਰਨੈਸ ਟੀਮ ਵੱਲੋਂ ਪਿੰਡ ਔਲਖ ਵਿਖੇ ਸਥਿਤ ਨਿਸ਼ਾਨ ਅਕੈਡਮੀ ਵਿਖੇ ਸੈਮੀਨਾਰ ਲਗਾ ਕੇ ਡਰਾਈਵਰਾਂ ਨੂੰ ਜਿੱਥੇ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ। ਉੱਥੇ ਹੀ ਸਾਈਬਰ ਕ੍ਰਾਈਮ ਦੀ ਜਾਣਕਾਰੀ ਦਿੱਤੀ। ਟੀਮ ਨੇ ਸਕੂਲ ਵੈਨਾਂ ਦੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਲਨ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।