ਮਲੇਰਕੋਟਲਾ: ਸਾਬਕਾ ਕੈਬਿਨਟ ਮੰਤਰੀ ਰਜੀਆ ਸੁਲਤਾਨਾ ਦੇ ਘਰ ਪਹੁੰਚੇ ਸੁਖਪਾਲ ਸਿੰਘ ਖਹਿਰਾ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਕੀਤਾ ਸੰਬੋਧਿਤ।
ਸੁਖਪਾਲ ਸਿੰਘ ਖਹਿਰਾ ਮਲੇਰਕੋਟਲਾ ਸਾਬਕਾ ਕੈਬਨਟ ਮੰਤਰੀ ਰਜੀਆ ਸੁਲਤਾਨਾ ਦੇ ਘਰ ਪੁੱਜੇ ਜਿੱਥੇ ਕਾਂਗਰਸ ਦੇ ਵਰਕਰ ਅਤੇ ਆਗੂਆਂ ਨੂੰ ਸੰਬੋਧਿਤ ਕੀਤਾ ਦੱਸ ਦੀਏ ਇਸ ਮੌਕੇ ਉਹਨਾਂ ਕਿਹਾ ਕਿ ਭਾਵੇਂ ਕਿ ਉਹਨਾਂ ਨੂੰ ਹਲੇ ਟਿਕਟ ਨਹੀਂ ਮਿਲੀ ਅਤੇ ਨਾ ਹੀ ਉਹਨਾਂ ਟਿਕਟ ਦੀ ਮੰਗ ਕੀਤੀ ਹੈ ਪਰ ਜੇਕਰ ਪਾਰਟੀ ਉਹਨਾਂ ਦੀ ਕੋਈ ਵੀ ਜਿੰਮੇਵਾਰੀ ਲਾਵੇਗੀ ਤਾਂ ਉਸ ਨੂੰ ਇਮਾਨਦਾਰੀ ਨਾਲ ਨਿਭਾਵਾਂਗੇ।