ਸ਼ਹੀਦ ਏ ਆਜ਼ਮ ਸ. ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਸ਼ਿਵ ਰਾਮ ਰਾਜਗੁਰੂ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਅਸੀ ਕਦੇ ਵੀ ਦਿਲਾਂ ਚੋ ਨਹੀਂ ਭੁਲਾ ਸਕਦੇ ਤੇ ਅਸੀ ਤਨ ਮਨ ਨਾਲ ਇਹਨਾਂ ਦੇ ਦਿਖਾਏ ਰਸਤੇ ਤੇ ਹਮੇਸ਼ਾ ਚਲਣ ਲਈ ਤਿਆਰ ਰਹਾਗੇ।
ਕੋਟਿ ਕੋਟਿ ਪ੍ਰਣਾਮ ਇਹਨਾਂ ਸ਼ਹੀਦਾਂ ਨੂੰ...
Chandigarh, India | Mar 23, 2022