ਨਵਾਂਸ਼ਹਿਰ: ਜ਼ਿਲ੍ਹੇ 'ਚ ਡੇਂਗੂ ਦੇ ਚਾਰ ਮਾਮਲੇ ਆਏ ਸਾਹਮਣੇ , ਡੀਸੀ ਨੇ ਕਿਹਾ ਸਿਵਲ ਹਸਪਤਾਲ ਅਤੇ ਆਮ ਆਦਮੀ ਕਲੀਨਕਾਂ 'ਤੇ ਮੁਫਤ ਟੈਸਟਿੰਗ ਹਨ ਉਪਲਬਧ
Nawanshahr, Shahid Bhagat Singh Nagar | Aug 5, 2025
ਨਵਾਂਸ਼ਹਿਰ: ਅੱਜ ਮਿਤੀ 5 ਅਗਸਤ 2025 ਦੀ ਸ਼ਾਮ 5 ਵਜੇ ਦੇ ਕਰੀਬ ਨਵਾਂਸ਼ਹਿਰ ਦੇ ਡੀਸੀ ਅੰਕੁਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚਾਰ ਡੇਂਗੂ...