ਫਾਜ਼ਿਲਕਾ: ਮੁਹਾਰ ਖੀਵਾ ਵਿਖੇ ਪਹੁੰਚੇ ਵਿਧਾਇਕ ਸਵਨਾ ਨੇ ਫਸਲਾਂ ਵਿੱਚ ਭਰੇ ਪਾਣੀ ਨੂੰ ਕੱਢਣ ਦੀ ਮਦਦ ਸਬੰਧੀ ਡੀਜ਼ਲ ਲਈ 20 ਹਜ਼ਾਰ ਰੁਪਏ ਦਿੱਤੇ
Fazilka, Fazilka | Aug 18, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਵਿੱਚ ਸਤਲੁਜ ਆਪਣਾ ਕਹਿਰ ਬਰਪਾ ਰਿਹਾ ਹੈ । ਕਈ ਏਕੜ ਫਸਲਾਂ ਬਰਬਾਦ ਹੋ ਚੁੱਕੀਆਂ ਨੇ । ਲੋਕਾਂ ਦੇ ਖੇਤ ਪਾਣੀ ਦੇ...