ਬਰਨਾਲਾ: ਯੁਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਜਿਲੇ ਭਰ ਵਿੱਚ ਚਲਾਇਆ ਗਿਆ ਪੁਲਿਸ ਵੱਲੋਂ ਚੈਕਿੰਗ ਅਭਿਆਨ ਵੱਡੀ ਗਿਣਤੀ ਚ ਪੁਲਿਸ ਹੀ ਮੌਜੂਦ
ਯੋਧਾ ਨਸ਼ਿਆ ਵਿਰੁੱਧ ਮੁਹਿਮ ਤਹਿਤ ਅੱਜ ਚੈਕਿੰਗ ਅਭਿਆਨ ਚਲਾਇਆ ਗਿਆ ਤੇ ਨਸ਼ਿਆਂ ਲਈ ਬਦਨਾਮ ਏਰੀਏ ਦੇ ਵਿੱਚ ਕੀਤੀ ਗਈ ਘਰਾਂ ਦੀ ਤਲਾਸ਼ੀ ਤੇ ਹੋਰ ਵੱਖ-ਵੱਖ ਥਾਵਾਂ ਤੇ ਲੋਕਾਂ ਦੀ ਤਲਾਸ਼ੀ ਕੀਤੀ ਗਈ।