ਫਾਜ਼ਿਲਕਾ: ਸਰਕਾਰੀ ਹਸਪਤਾਲ ਤੋਂ ਬਾਈਕ ਚੋਰੀ ਕਰਕੇ ਭੱਜਿਆ ਨੌਜਵਾਨ ਬਾਰਡਰ ਰੋਡ ਤੇ ਹੋਇਆ ਹਾਦਸੇ ਦਾ ਸ਼ਿਕਾਰ, ਸਿਵਲ ਹਸਪਤਾਲ 'ਚ ਹੀ ਕਰਵਾਇਆ ਗਿਆ ਭਰਤੀ
Fazilka, Fazilka | Aug 6, 2025
ਸਰਕਾਰੀ ਹਸਪਤਾਲ ਤੋਂ ਬਾਈਕ ਚੋਰੀ ਕਰਕੇ ਭੱਜੇ ਨੌਜਵਾਨ ਦੇ ਨਾਲ ਸੜਕ ਹਾਦਸੇ ਹੋ ਗਿਆ। ਦਰਅਸਲ ਬਾਈਕ ਚੋਰੀ ਕਰਕੇ ਭੱਜੇ ਨੌਜਵਾਨ ਦੇ ਪਿੱਛੇ ਲੋਕ ਲੱਗ...