ਖੰਨਾ: ਦੋਰਾਹਾ ਨਹਿਰ ਚ ਰੁੜ੍ਹੇ 3 ਬੱਚੇ, ਪ੍ਰਵਾਸੀ ਨੌਜਵਾਨ ਅਤੇ ਲੋਕਾਂ ਦੀ ਹਿੰਮਤ ਨਾਲ ਤਿੰਨਾ ਦੀ ਬਚੀ ਜਾਨ , ਪ੍ਰਵਾਸੀ ਔਰਤਾ ਆਇਆ ਸਨ ਪੂਜਾ ਕਰਨ
ਦੋਰਾਹਾ ਵਿਖੇ ਰੇਲਵੇ ਫਾਟਕ ਨੇੜੇ ਨਹਿਰ ਵਿੱਚ ਤਿਨ ਬੱਚੇ ਪਾਣੀ ਚ ਰੁੜੇ ਲੋਕਾਂ ਵੱਲੋਂ ਨਹਿਰ ਚ ਛਾਂਗ ਮਾਰ ਅਤੇ ਰੱਸੇ ਸੁੱਟ ਕੇ ਬੱਚਿਆਂ ਨੂੰ ਬਚਾਇਆ ਗਿਆ। ਦੋਰਾਹਾ ਰੇਲਵੇ ਫਾਟਕ ਨੇੜੇ ਬਣੇ ਘਾਟ ਤੇ ਲੁਧਿਆਣਾ ਤੋਂ ਆਈਆਂ ਮਹਿਲਾਵਾਂ ਪੂਜਾ ਕਰ ਰਹੀਆਂ ਸੀ ਅਤੇ ਨਹਿਰ ਦੇ ਵਿੱਚ ਨਹਾ ਰਹੀਆਂ ਸੀ ਉਹਨਾਂ ਦੇ ਨਾਲ ਆਏ ਤਿੰਨ ਬੱਚੇ ਅਚਾਨਕ ਨਹਿਰ ਦੇ ਵਿੱਚ ਰੁੜ ਗਏ ਜਿਸ ਤੇ ਚੀਕ ਚਿਹਾੜਾ ਪੈ ਗਿਆ ਉਥੇ ਹੀ ਇੱਕ ਪ੍ਰਵਾਸੀ ਨੌਜਵਾਨ ਨੇ ਬਚਾਇਆ