ਲੰਬੀ ਹਲਕੇ ਦੇ ਪਿੰਡ ਮੁਰਾਦ ਵਾਲਾ ਅਤੇ ਲਾਲ ਬਾਈ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਲੋਕਾਂ ਦੇ ਦੁੱਖ ਵਿੱਚ ਹੋਏ ਸ਼ਾਮਿਲ
Sri Muktsar Sahib, Muktsar | Oct 15, 2025
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਅੱਜ ਲੰਬੀ ਹਲਕੇ ਦੇ ਪਿੰਡ ਮੁਰਾਦਵਾਲਾ ਅਤੇ ਲਾਲ ਭਾਈ ਦਾ ਦੋਰਾ ਕਰਦੇ ਹੋਏ ਲੋਕਾਂ ਦੇ ਦੁੱਖ ਵਿੱਚ ਸ਼ਮੂਲੀਅਤ ਕੀਤੀ ਗਈ। ਕੈਬਿਨਟ ਮੰਤਰੀ ਵੱਲੋਂ ਸ਼ਾਮ 7 ਵਜੇ ਸ਼ੋਸਲ ਮੀਡੀਆ ਪੇਜ ਤੇ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਉਹਨਾਂ ਨੇ ਲੋਕਾਂ ਦੇ ਦੁੱਖ ਨੂੰ ਸਾਂਝਾ ਕਰਦੇ ਹੋਏ ਹਮਦਰਦੀ ਪ੍ਰਗਟ ਕੀਤੀ