ਮਖੂ: ਪਿੰਡ ਪੀਰ ਮੁਹੰਮਦ ਵਿਖੇ ਜਮੀਨੀ ਵਿਵਾਦ ਦੇ ਚਲਦਿਆਂ ਮਹਿਲਾ ਦੀ ਕੀਤੀ ਗਈ ਕੁੱਟਮਾਰ ਵੀਡੀਓ ਆਈ ਸਾਹਮਣੇ
Makhu, Firozpur | Oct 16, 2025 ਪਿੰਡ ਪੀਰ ਮੁਹੰਮਦ ਵਿਖੇ ਜਮੀਨੀ ਵਿਵਾਦ ਦੇ ਚਲਦਿਆਂ ਮਹਿਲਾ ਦੀ ਕੀਤੀ ਗਈ ਕੁੱਟਮਾਰ ਕੁੱਟਮਾਰ ਦੀ ਵੀਡੀਓ ਆਈ ਸਾਹਮਣੇ ਤਸਵੀਰਾਂ ਅੱਜ ਸਵੇਰੇ 10 ਵਜੇ ਕਰੀਬ ਸਾਹਮਣੇ ਆਈਆਂ ਹਨ ਪੀੜਿਤ ਮਹਿਲਾ ਬਿੰਦਰ ਕੌਰ ਪਤਨੀ ਚੰਨਣ ਸਿੰਘ ਵਾਸੀ ਪੀਰ ਮੁਹੰਮਦ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਆਰੋਪੀ ਮਨਜੀਤ ਸਿੰਘ ਛਿੰਦਰ ਕੌਰ ਅਤੇ ਰਣਜੀਤ ਸਿੰਘ ਰਾਣਾ ਜਿਨਾਂ ਨਾਲ ਦੋ ਕਨਾਲਾ ਜਮੀਨ ਮਾਲਕੀ ਪੀਰ ਮੁਹੰਮਦ ਵਿਖੇ ਹੋਰਾਂ ਦੀ ਗੈਰ ਹਾਜ਼ਰੀ ਵਿੱਚ ਝੋਨਾ ਬੀਜਿਆ ਗਿਆ ਸੀ।