ਮਲੋਟ: ਸੰਵਿਧਾਨ ਦਿਵਸ ਮੌਕੇ RPi ਆਗੂਆਂ ਨੇ ਸ੍ਰੀ ਗੁਰੂ ਰਵਿਦਾਸ ਨਗਰ ਵਿਖੇ ਡਾ. ਅੰਬੇਡਕਾਰ ਜੀ ਦੇ ਸਟੈਚੂ ਤੇ ਕੀਤੇ ਫੁੱਲ ਭੇਂਟ
Malout, Muktsar | Nov 26, 2025 ਅੱਜ ਸੰਵਿਧਾਨ ਦਿਵਸ ਮੌਕੇ ਰਿਪਬਲਿਕਨ ਪਾਰਟੀ ਆਫ ਇੰਡਿਆ ਦੇ ਪੰਜਾਬ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਾਰ ਜੀ ਦੇ ਸਟੈਚੂ ਤੇ ਪਹੁਚ ਕੇ ਫੁੱਲ ਭੇਂਟ ਕੀਤੇ । ਸਾਰੇ ਹੀ ਦੇਸ ਵਾਸਿਆ ਨੂੰ ਸੰਵਿਧਾਨ ਦਿਵਸ ਦੀਆ ਮੁਬਾਰਕਾਂ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਦੇ ਇਸ ਦਿਵਸ ਤੇ ਰਾਸ਼ਟਰੀ ਛੁੱਟੀ ਹੋਣੀ ਚਾਹੀਦੀ ਹੈ।