ਫਾਜ਼ਿਲਕਾ: ਖੇਤਾਂ ਵਿੱਚ ਆਈ ਰੇਤ ਕਿਸਾਨਾਂ ਦੇ ਨਾਲ ਨਾਲ ਲੋਕਾਂ ਲਈ ਵੀ ਬਣੀ ਮਸੀਬਤਾਂ ਦਾ ਕਾਰਨ, ਖ਼ਰਾਬ ਸੜਕਾਂ ਨੇ ਵਧਾਈ ਚਿੰਤਾ
ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ ਹੜ੍ਹ ਦਾ ਪਾਣੀ ਉਤਰਨ ਤੋਂ ਬਾਅਦ ਹੁਣ ਖੇਤਾਂ ਵਿੱਚ ਜਮ੍ਹਾਂ ਹੋਈ ਰੇਤ ਨੇ ਕਿਸਾਨਾਂ ਅਤੇ ਆਮ ਲੋਕਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ ਹੜ੍ਹ ਕਾਰਨ ਖੇਤਾਂ ਵਿੱਚ ਆਈ ਰੇਤ ਕਿਸਾਨਾਂ ਦੇ ਨਾਲ ਨਾਲ ਇੱਥੋਂ ਦੇ ਲੋਕਾਂ ਲਈ ਵੀ ਮਸੀਬਤਾਂ ਦਾ ਕਾਰਨ ਬਣ ਰਹੀ ਹੈ।