ਲੁਧਿਆਣਾ ਪੱਛਮੀ: ਸ਼ਹਿਰ ਵਿੱਚ 15 ਅਗਸਤ ਤੋਂ ਪਹਿਲਾਂ ਹੀ ਰੈਡ ਅਲਰਟ ਕੀਤਾ ਜਾਰੀ ਥਾਂ-ਥਾਂ ਨਾਕੇਬੰਦੀ ਅਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਚੈਕਿੰਗ
ਲੁਧਿਆਣਾ ਸ਼ਹਿਰ ਵਿੱਚ 15 ਅਗਸਤ ਤੋਂ ਪਹਿਲਾਂ ਹੀ ਰੈਡ ਅਲਰਟ ਕੀਤਾ ਜਾਰੀ ਥਾਂ-ਥਾਂ ਨਾਕੇਬੰਦੀ ਅਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਚੈਕਿੰਗ ਅੱਜ 5 ਵਜੇ ਮਿਲੀ ਜਾਣਕਾਰੀ ਅਨੁਸਾਰ 15 ਅਗਸਤ ਆਜ਼ਾਦੀ ਦਿਵਸ ਨੂੰ ਲੈ ਕੇ ਲੁਧਿਆਣਾ ਵਿੱਚ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਹਨ। ਜਿਨਾਂ ਨੂੰ ਲੈ ਕੇ ਪੂਰੇ ਸ਼ਹਿਰ ਵਿੱਚ 38 ਦੇ ਕਰੀਬ ਨਾਕੇ ਲਗਾਏ ਗਏ ਹਨ। ਜਿੱਥੇ ਕਿ ਸੀਨੀਅਰ ਅਧਿਕਾਰੀ ਖੁਦ ਮੌਜੂਦ ਹਨ। ਅਤੇ ਉਹਨਾਂ ਦੇ ਨਾਲ ਪੁਲਿਸ ਫੋਰਸ ਵੱਲੋਂ ਆਉਣ ਜਾਣ ਵਾਲੇ