ਮਲੇਰਕੋਟਲਾ: ਏਸ਼ੀਆ ਦੀ ਸਭ ਤੋਂ ਖੂਬਸੂਰਤ ਈਦਗਾਹ ਵਿਖੇ ਹਜ਼ਾਰਾਂ ਲੋਕਾਂ ਨੇ ਪੜੀ ਈਦ ਦੀ ਨਮਾਜ਼ ਖੇਡ ਮੰਤਰੀ ਤੇ ਸੀਐਮ ਮਾਨ ਦੀ ਮਾਤਾ ਵੱਲੋਂ ਦਿੱਤੀ ਈਦ ਦੀ ਵਧਾਈ
ਦੇਸ਼ ਦੁਨੀਆਂ ਦੇ ਨਾਲ ਨਾਲ ਮਲੇਰਕੋਟਲਾ ਸ਼ਹਿਰ ਵਿਖੇ ਵੀ ਏਸ਼ੀਆ ਦੀ ਸਭ ਤੋਂ ਖੂਬਸੂਰਤ ਕਹੀ ਜਾਣ ਵਾਲੀ ਈਦਗਾਹ ਵਿਖੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਈਦ ਦੀ ਨਮਾਜ਼ ਅਦਾ ਕੀਤੀ ਇਸ ਮੌਕੇ ਖੇਡ ਮੰਤਰੀ ਮੀਤ ਹੇਅਰ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਵਿਸ਼ੇਸ਼ ਤੌਰ ਤੇ ਪੁੱਜੇ ਜਿਨਾਂ ਲੋਕਾਂ ਨੂੰ ਇਹ ਦੀ ਮੁਬਾਰਕਬਾਦ ਦਿੱਤੀ।