ਮਖੂ: ਬਸਤੀ ਵਸਾਵਾ ਸਿੰਘ ਵਿਖੇ ਗਲੀ ਵਿੱਚ ਮਮੂਲੀ ਗੱਲ ਨੂੰ ਲੈ ਕੇ ਗੁਆਂਢੀਆਂ ਵਿਚਾਲੇ ਹੋਈ ਤਕਰਾਰ ਗੁੰਡੇ ਬੁਲਾ ਕੇ ਪਰਿਵਾਰ ਦੀ ਕੀਤੀ ਕੁੱਟਮਾਰ
Makhu, Firozpur | Sep 17, 2025 ਬਸਤੀ ਵਸਾਵਾ ਸਿੰਘ ਵਿਖੇ ਮਾਮੂਲੀ ਗੱਲ ਨੂੰ ਲੈ ਕੇ ਗਵਾਂਢੀਆਂ ਵਿਚਾਲੇ ਹੋਈ ਤਕਰਾਰ ਕੁਝ ਗੁੰਡੇ ਬੁਲਾ ਕੇ ਗੁਆਂਢੀਆਂ ਵੱਲੋਂ ਪਰਿਵਾਰ ਦੀ ਕੀਤੀ ਕੁੱਟਮਾਰ ਵੀਡੀਓ ਆਈ ਸਾਹਮਣੇ ਤਸਵੀਰਾਂ ਅੱਜ ਸ਼ਾਮ 4 ਵਜੇ ਕਰੀਬ ਸਾਹਮਣੇ ਆਈਆਂ ਹਨ ਪੀੜਿਤ ਰਾਜੂ ਪੁੱਤਰ ਧੁੰਨੀ ਦਾਸ ਵਾਸੀ ਦਾਣਾ ਮੰਡੀ ਮੱਖੂ ਵੱਲੋਂ ਬਿਆਨ ਦਰਜ ਕਰਵਾਇਆ ਹੈ ਕੀ ਆਪਣੀ ਭੈਣ ਫੁੱਲ ਬੱਤੀ ਪਤਨੀ ਰਾਮ ਵਾਸੀ ਬਸਤੀ ਵਸਾਵਾ ਸਿੰਘ ਵਾਲੀ ਰੋਡ ਮਖੂ ਦੇ ਘਰ ਉਸ ਨੂੰ ਮਿਲਣ ਵਾਸਤੇ ਆਇਆ ਸੀ।