ਬਰਨਾਲਾ: ਬਰਨਾਲਾ ਸਰਕਾਰੀ ਹਸਪਤਾਲ ਦੇ ਬਿਲਡਿੰਗ ਦੀ ਹਾਲਤ ਖਸਤਾ ਥਾਂ ਥਾਂ ਤੋਂ ਚੋ ਰਹੀ ਛੱਤ ਇਲਾਜ ਕਰਵਾਉਣ ਵਾਲੇ ਲੋਕ ਹੋ ਰਹੇ ਪਰੇਸ਼ਾਨ
Barnala, Barnala | Sep 7, 2025
ਬਰਨਾਲਾ ਦੀ ਸਰਕਾਰੀ ਹਸਪਤਾਲ ਦੇ ਵਿੱਚ ਬਣੇ ਐਮਰਜੈਂਸੀ ਵਾਰਡ ਤੋਂ ਲੈ ਕੇ ਸਾਰੀ ਬਿਲਡਿੰਗ ਦੀ ਹਾਲਤ ਖਸਤਾ ਨਜ਼ਰ ਆ ਰਹੀ ਹੈ। ਥਾਂ-ਥਾਂ ਤੋਂ ਛੱਤਾਂ...