ਲੁਧਿਆਣਾ ਪੱਛਮੀ: ਕੁੰਦਨ ਪੁਰੀ ਲੁਧਿਆਣਾ ਦੇ ਗੰਦੇ ਨਾਲੇ ਵਿੱਚ ਡੁੱਬਿਆ 10 ਸਾਲਾ ਬੱਚਾ, ਪੁੱਲ ਪਾਰ ਕਰਦੇ ਹੋਏ ਫਿਸਲਿਆ ਪੈਰ,
ਲੁਧਿਆਣਾ ਦੇ ਗੰਦੇ ਨਾਲੇ ਵਿੱਚ ਡੁੱਬਿਆ 10 ਸਾਲਾ ਬੱਚਾ, ਪੁੱਲ ਪਾਰ ਕਰਦੇ ਹੋਏ ਫਿਸਲਿਆ ਪੈਰ, ਅੱਜ 7 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੀ ਕੁੰਦਨਪੁਰੀ ਇਲਾਕੇ ਵਿੱਚ ਬਣੀ ਪੁਲੀ ਤੋਂ 10 ਸਾਲਾਂ ਬੱਚੇ ਦਾ ਪੈਰ ਫਿਸਲਣ ਨਾਲ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਨਾਲੇ ਦਾ ਪਿਛਲੇ ਤਿੰਨ ਮਹੀਨਿਆਂ ਤੋਂ ਕੰਮ ਚੱਲ ਰਿਹਾ ਸੀ। ਜਿਸ ਕਾਰਨ ਨਾਲੇ ਦੇ ਪੁੱਲ ਉੱਪਰ ਗਾਡਰ ਰੱਖਿਆ ਹੋਇਆ ਸੀ ਜਿਸ ਤੋਂ ਬੱਚਾ ਨਾਲਾ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦੌਰਾਨ ਪੈਰ ਫਿਸਲ