ਲੁਧਿਆਣਾ ਪੂਰਬੀ: ਸ਼ਿਵਾਜੀ ਨਗਰ ਅਵਾਰਾ ਕੁੱਤਿਆਂ ਦਾ ਆਤਕ,ਘਰ ਦੇ ਬਾਹਰ ਬੈਠੀ ਮਹਿਲਾ ਦੇ ਪੈਰ ਤੇ ਵੱਢਿਆ,ਪਾਰਸ਼ਦਪਤੀ ਬੋਲੇ 25ਤੋਂ 30 ਲੋਕਾਂ ਨੂੰ ਕੁੱਤੇ ਨੇ ਵੱਡਿਆ
ਲੁਧਿਆਣਾ ਵਿੱਚ ਅਵਾਰਾ ਕੁੱਤਿਆਂ ਦਾ ਆਤਕ,ਘਰ ਦੇ ਬਾਹਰ ਬੈਠੀ ਮਹਿਲਾ ਦੇ ਪੈਰ ਤੇ ਵੱਢਿਆ, ਪਾਰਸ਼ਦਪਤੀ ਬੋਲੇ 20 ਤੋਂ ਵੱਧ ਲੋਕਾਂ ਨੂੰ ਕੱਟ ਚੁੱਕਿਆ ਹੈ ਅੱਜ ਸ਼ਾਮ 6:30 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਸ਼ਦ ਪਤੀ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਸ਼ਿਵਾਜੀ ਨਗਰ ਇਲਾਕੇ ਵਿੱਚ ਕੁੱਤਿਆਂ ਵੱਲੋਂ ਬਹੁਤ ਆਤਕ ਮਚਾਇਆ ਹੋਇਆ ਹੈ ਅਵਾਰਾ ਕੁੱਤੇ ਪਿਛਲੇ 2 ਦਿਨਾਂ ਤੋਂ 25 ਤੋਂ 30 ਲੋਕਾਂ ਨੂੰ ਵੱਧ ਚੁੱਕਿਆ ਹੈ। ਉਹਨਾਂ ਵਿੱਚੋਂ ਕੁਝ ਲੋਕ ਐਸੇ