ਲੁਧਿਆਣਾ ਪੂਰਬੀ: ਮਾਤਾ ਰਾਣੀ ਚੌਂਕ ਲੁਧਿਆਣਾ ਵਿੱਚ ਮੋਬਾਇਲ ਦੇ ਸ਼ੋਰੂਮ ਵਿੱਚ ਜੀਐਸਟੀ ਦੀ ਰੇਡ, ਕਰਮਚਾਰੀਆਂ ਨੂੰ ਕੱਢਿਆ ਬਾਹਰ ਟੈਕਸ ਚੋਰੀ ਕਰਨ ਦਾ ਮਾਮਲਾ,
ਲੁਧਿਆਣਾ ਵਿੱਚ ਮੋਬਾਇਲ ਦੇ ਸ਼ੋਰੂਮ ਵਿੱਚ ਜੀਐਸਟੀ ਦੀ ਰੇਡ, ਕਰਮਚਾਰੀਆਂ ਨੂੰ ਕੱਢਿਆ ਬਾਹਰ ਟੈਕਸ ਚੋਰੀ ਕਰਨ ਦਾ ਮਾਮਲਾ, ਅੱਜ 6:30 ਬਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਘੰਟਾ ਘਰ ਨੇੜੇ ਮਾਤਾ ਰਾਣੀ ਚੋਂਕ ਵਿਚ ਪੈਂਦੇ ਗੁਪਤਾ ਮੋਬਾਈਲ ਕੈਫੇ ਤੇ gst ਵਿਭਾਗ ਦੀਆਂ ਟੀਮਾਂ ਨੇ ਰੋਡ ਕੀਤੀ gst ਟੀਮ ਦੀ ਰੇਡ ਤੋਂ ਬਾਅਦ ਮਾਰਕੀਟ ਦੇ ਕਈ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਭੱਜ ਗਏ ਦੁਕਾਨ ਦੇ ਕਰਮਚਾਰੀਆਂ ਨੂੰ ਵੀ ਬਾਹਰ ਖੜਾ ਕਰ ਦਿੱਤਾ ਗਿਆ ਦੱਸਿਆ ਜਾ