ਲੁਧਿਆਣਾ ਪੂਰਬੀ: ਸੁਭਾਸ਼ ਨਗਰ ਵਿੱਚ ਬਾਵਾ ਹਰਕਿਸ਼ਨ ਹੋਸਪਿਟਲ ਦੀ ਓਪਨਿੰਗ ਮੌਕੇ ਪਹੁੰਚੇ ਵਿਧਾਇਕ, ਅਤੇ ਮੇਅਰ, ਦਿੱਤੀਆਂ ਮੁਬਾਰਕਾਂ,
ਸੁਭਾਸ਼ ਨਗਰ ਵਿੱਚ ਬਾਵਾ ਹਰਕਿਸ਼ਨ ਹੋਸਪਿਟਲ ਦੀ ਓਪਨਿੰਗ ਮੌਕੇ ਪਹੁੰਚੇ ਵਿਧਾਇਕ, ਅਤੇ ਮੇਅਰ, ਦਿੱਤੀਆਂ ਮੁਬਾਰਕਾਂ, ਅੱਜ 6 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸੁਭਾਸ਼ ਨਗਰ ਵਿਖੇ ਬਾਵਾ ਹਸਪਤਾਲ ਦੀ ਓਪਨਿੰਗ ਮੌਕੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਸ਼ਿਰਕਤ ਕੀਤੀ, ਇਸ ਦੌਰਾਨ ਉਨਾਂ ਦੇ ਨਾਲ ਲੁਧਿਆਣਾ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਬੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਇਸ ਇਲਾਕੇ ਵਿੱਚ ਤ੍ਰਿਲੋਚਨ ਬਾਬਾ ਜੀ ਵੱਲ