ਲੁਧਿਆਣਾ ਪੂਰਬੀ: ਕਾਲੀ ਸੜਕ ਤੇਜ ਰਫਤਾਰ ਟਿੱਪਰ ਨੇ ਐਕਟੀਵਾ ਸਵਾਰ ਨੌਜਵਾਨ ਦੀ ਲਈ ਜਾਨ, ਡਰਾਈਵਰ ਹੋਇਆ ਮੌਕੇ ਤੋਂ ਫਰਾਰ,
ਤੇਜ ਰਫਤਾਰ ਟਿੱਪਰ ਨੇ ਐਕਟੀਵਾ ਸਵਾਰ ਨੌਜਵਾਨ ਦੀ ਲਈ ਜਾਨ, ਡਰਾਈਵਰ ਹੋਇਆ ਮੌਕੇ ਤੋਂ ਫਰਾਰ, ਅੱਜ 6 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਇਸ ਜਗਹਾ ਉੱਪਰ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਅਤੇ ਦੇਖਿਆ ਤਾਂ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ ਅਤੇ ਵਿਅਕਤੀ ਦੀ ਟਿੱਪਰ ਹੇਠਾਂ ਆਉਣ ਨਾਲ ਮੌਤ ਹੋ ਚੁੱਕੀ ਸੀ। ਜਿਸ ਤੋਂ ਵਿਅਕਤੀ ਦੀ ਡੈਡ ਬੋਡੀ ਨੂੰ ਲੁਧਿਆਣਾ ਦੇ ਸਿਵਿ