ਅੰਮ੍ਰਿਤਸਰ 2: ਸੁਨਿਆਰਿਆਂ ਵਾਲੇ ਖੂਹ ਇਲਾਕੇ ਦੇ ਵਿੱਚ ਡਿੱਗੀ ਪੁਰਾਣੀ ਬਿਲਡਿੰਗ ਜਾਨੀ ਨੁਕਸਾਨ ਤੋਂ ਰਿਹਾ ਬਚਾ ਸੀਸੀਟੀਵੀ ਵੀਡੀਓ ਆਈ ਸਾਹਮਣੇ
ਇੱਕ ਪੁਰਾਣੀ ਬਿਲਡਿੰਗ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੰਦ ਹੈ ਅਤੇ ਇਸਦੀ ਜਾਣਕਾਰੀ ਕਈ ਵਾਰੀ ਪ੍ਰਸ਼ਾਸਨ ਨੂੰ ਵੀ ਦਿੱਤੀ ਗਈ ਹੈ ਪਰ ਜੋ ਬਿਲਡਿੰਗ ਦੇ ਮਾਲਕ ਨੇ ਉਹ ਇਸ ਦੇ ਵਿੱਚ ਸੁਧਾਰ ਨਹੀਂ ਕਰ ਰਹੇ ਸੀ ਦੇਰ ਰਾਤ ਇਹ ਬਿਲਡਿੰਗ ਡਿੱਗਦੀ ਹੈ ਅਤੇ ਸਟੀਵੀ ਵੀਡੀਓ ਸਾਹਮਣੇ ਆਈ ਹੈ ਇੱਕ ਨੌਜਵਾਨ ਨੇ ਆਪਣੀ ਭੱਜ ਕੇ ਜਾਨ ਬਚਾਈ ਅਤੇ ਇੱਕ ਗੱਡੀ ਬਿਲਡਿੰਗ ਦੇ ਥੱਲੇ ਆ ਗਈ