ਫਾਜ਼ਿਲਕਾ: ਪਿੰਡ ਨੂਰਸ਼ਾਹ ਦੇ ਖੇਤਾਂ ਚ ਫਸੇ ਪਸ਼ੂ ਤੇ ਲੋਕ, ਰੈਸਕਿਊ ਕਰਨ ਦੇ ਲਈ ਟਰੈਕਟਰ ਟਰਾਲੀ ਤੇ ਸਵਾਰ ਹੋ ਕੇ ਜਾ ਰਹੇ ਸਰਪੰਚ ਨੇ ਦਿੱਤੀ ਜਾਣਕਾਰੀ
Fazilka, Fazilka | Aug 28, 2025
ਫਾਜ਼ਿਲਕਾ ਦੇ ਪਿੰਡ ਨੂਰਸ਼ਾਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਪਿੰਡ ਵਿੱਚ ਸਤਲੁਜ ਦੇ ਪਾਣੀ ਨੇ ਮਾਰ ਕੀਤੀ ਹੈ l ਪਿੰਡ ਦੇ ਸਰਪੰਚ ਦਾ...