ਬਰਨਾਲਾ: ਜਿਲ੍ਹੇ 'ਚ ਕਾਸੋ ਆਪਰੇਸ਼ਨ ਦੌਰਾਨ ਪੁਲਿਸ ਨੇ 6 ਮਾਮਲੇ ਦਰਜ ਕਰ 8 ਆਰੋਪੀ ਕੀਤੇ ਕਾਬੂ ,10 ਕਿੱਲੋ ਭੁੱਕੀ, 2550 ਕੈਪਸੂਲ ਤੇ ਹੋਰ ਨਸ਼ਾ ਕੀਤਾ ਬਰਾਮਦ
Barnala, Barnala | Aug 18, 2025
ਅੱਜ ਜ਼ਿਲ੍ਹੇ ਵਿੱਚ ਚਲਾਏ ਗਏ ਯੁੱਧ ਨਸ਼ਿਆ ਵਿਰੁੱਧ ਮੋਹਿਮ ਤਹਿਤ ਕਾਸੋ ਆਪਰੇਸ਼ਨ ਦੌਰਾਨ ਵੱਡੇ ਪੱਧਰ ਤੇ ਨਸ਼ਾ ਹੋਇਆ ਬਰਾਮਦ ਛੇ ਮਾਮਲੇ ਕੀਤੇ ਗਏ...