ਅੰਮ੍ਰਿਤਸਰ 2: ਵੱਲਾ ਬਾਈਪਾਸ ‘ਤੇ ਪੁਲਿਸ ਦਾ ਐਨਕਾਊਂਟਰ, ਮੁੱਖ ਦੋਸ਼ੀ ਸਿਧਾਂਸ਼ੂ ਗ੍ਰਿਫ਼ਤਾਰ, ਭਾਰੀ ਹਥਿਆਰ ਬਰਾਮਦ
ਅੰਮ੍ਰਿਤਸਰ ਵੱਲਾ ਬਾਈਪਾਸ ‘ਤੇ ਪੁਲਿਸ ਵੱਲੋਂ ਮੁੱਖ ਦੋਸ਼ੀ ਸਿਧਾਂਸ਼ੂ ਉਰਫ ਬ੍ਰਾਹਮਣ ਨਾਲ ਐਨਕਾਊਂਟਰ ਦੌਰਾਨ ਭਾਰੀ ਹਥਿਆਰ ਬਰਾਮਦ ਕੀਤੇ ਗਏ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਬਟਾਲਾ ਪੁਲਿਸ ਦੀ ਸਹਾਇਤਾ ਨਾਲ ਰੱਜਤ ਤੇ ਅਦਿੱਤਿਆ ਸਮੇਤ ਤਿੰਨ ਗ੍ਰਿਫ਼ਤਾਰ ਹੋਏ। ਪੁਰਾਣੀ ਰੰਜਿਸ਼ ਕਾਰਨ ਹੱਤਿਆ ਹੋਈ ਸੀ। ਹੋਰ ਦੋ ਸ਼ਖ਼ਸਾਂ ਦੀ ਭਾਲ ਜਾਰੀ ਹੈ