ਰਾਮਪੁਰਾ ਫੂਲ: ਰਾਮਪੁਰਾ ਵਿਖੇ 10 ਗ੍ਰਾਮ ਹੈਰੋਇਨ 1 ਪਿਸਤੋਲ ਸਮੇਤ 2 ਗਿਰਫਤਾਰ
ਥਾਣਾ ਰਾਮਪੁਰਾ ਸਿਟੀ ਜਾਂਚ ਅਧਿਕਾਰੀ ਅਕਸਪ੍ਰੀਤ ਜਿੰਦਲ ਨੇ ਦੱਸਿਆ ਹੈ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਵੱਡੀ ਕਾਰਵਾਈ ਕੀਤੀਆ ਜਾ ਰਹੀਆਂ ਹਨ ਉਸੇ ਤਹਿਤ ਸਾਡੇ ਵੱਲੋਂ ਦੋ ਵਿਅਕਤੀ ਨੂੰ ਗਿਰਫਤਾਰ ਕੀਤਾ ਗਿਆ ਹੈ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਇੱਕ ਪਿਸਤੋਲ 32 ਬੋਰ 4 ਰੋਂਦ ਜਿੰਦਾ 32 ਬੋਰ ਬਰਾਮਦ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।