ਹੜਾਂ ਨਾਲ 5 ਲੱਖ ਏਕੜ ਰਕਬਾ ਤਬਾਹ, 1400 ਤੋਂ ਵੱਧ ਪਿੰਡ ਹੋਏ ਪ੍ਰਭਾਵਿਤ : ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ
Sri Muktsar Sahib, Muktsar | Sep 7, 2025
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਹਾੜਾਂ ਦੇ ਬਰਸਾਤੀ ਪਾਣੀ ਅਤੇ ਹੜਾਂ ਦੇ ਕਾਰਨ ਪੰਜਾਬ ਦਾ 5 ਲੱਖ ਏਕੜ ਰਕਬਾ ਤਬਾਹ ਹੋ ਗਿਆ...