ਫ਼ਿਰੋਜ਼ਪੁਰ: ਤਲਵੰਡੀ ਭਾਈ ਚੌਂਕ ਵਿਖੇ ਈ ਰਿਕਸ਼ਾ ਤੇ ਜਾ ਰਹੀ ਔਰਤ ਤੋਂ ਪਰਸ ਅਤੇ ਮੋਬਾਇਲ ਦੀ ਖੋਹ ਕਰਨ ਤੇ ਮਾਮਲਾ ਦਰਜ
Firozpur, Firozpur | Jul 29, 2025
ਤਲਵੰਡੀ ਭਾਈ ਚੌਂਕ ਵਿਖੇ ਈ ਰਿਕਸ਼ਾ ਤੇ ਜਾ ਰਹੀ ਔਰਤ ਤੋਂ ਪਰਸ ਅਤੇ ਮੋਬਾਇਲ ਖੋਣ ਤੇ ਮਾਮਲਾ ਦਰਜ ਅੱਜ ਸ਼ਾਮ 6 ਵਜੇ ਦੇ ਕਰੀਬ ਮਿਲੀ ਜਾਣਕਾਰੀ...