ਫ਼ਿਰੋਜ਼ਪੁਰ: ਕੇਂਦਰੀ ਜੇਲ ਵਿਖੇ ਸੁਪਰਡੈਂਟ ਦੀ ਨਿਗਰਾਨੀ ਹੇਠ ਸਰਚ ਅਭਿਆਨ ਜੇਲ ਅੰਦਰ ਬੰਦ ਹਵਾਲਾਤੀਆਂ ਤੋਂ 11 ਮੋਬਾਇਲ ਫੋਨ ਕੀਤੇ ਬਰਾਮਦ
ਕੇਂਦਰੀ ਜੇਲ ਵਿੱਚ ਸੁਪਰਡੈਂਟ ਦੀ ਨਿਗਰਾਨੀ ਹੇਠ ਸਰਚ ਅਭਿਆਨ ਚਲਾਇਆ ਗਿਆ ਸਰਚ ਅਭਿਆਨ ਦੁਆਰਾ ਜੇਲ ਅੰਦਰ ਬੰਦ ਹਵਾਲਾਤੀਆਂ ਤੋਂ 11 ਮੋਬਾਈਲ ਫੋਨ ਕੀਤੇ ਬਰਾਮਦ ਤਿੰਨ ਹਵਾਲਾਤੀਆਂ ਦੋ ਕੈਦੀਆਂ ਖਿਲਾਫ ਕੀਤਾ ਮਾਮਲਾ ਦਰਜ ਅੱਜ ਸਵੇਰੇ 11 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿਮ ਤਹਿਤ ਕੇਂਦਰੀ ਜੇਲ ਵਿੱਚ ਸੁਪਰਡੈਂਟ ਦੀ ਨਿਗਰਾਨ ਜੇਲ ਅੰਦਰ ਸਰਚ ਅਭਿਆਨ ਚਲਾਇਆ ਗਿਆ।