ਫਤਿਹਗੜ੍ਹ ਸਾਹਿਬ: ਊਸ਼ਾ ਮਾਤਾ ਮੰਦਿਰ ਬੱਸੀ ਪਠਾਣਾਂ ਨੇੜੇ ਅੱਖਾਂ ਦੇ ਵਿੱਚ ਲਾਈਟ ਪੈਣ ਕਾਰਣ ਟਰੱਕ ਬਜੀਆ ਡਵਾਇਡਰ ਚ
ਰੋਪੜ ਵਾਲੀ ਸਾਈਡ ਤੋਂ ਬਜਰੀ ਭਰਿਆ ਹੋਇਆ ਟਰੱਕ ਊਸ਼ਾ ਮਾਤਾ ਮੰਦਿਰ ਬੱਸੀ ਪਠਾਣਾਂ ਨੇੜੇ ਡਰਾਈਵਰ ਦੇ ਅੱਖਾਂ ਦੇ ਵਿੱਚ ਲਾਈਟ ਪੈਣ ਕਾਰਣ ਡਵਾਇਡਰ ਦੇ ਵਿੱਚ ਜਾ ਵੱਜਿਆ ਟਰੱਕ ਡਰਾਈਵਰ ਮਨਦੀਪ ਸਿੰਘ ਜਖਮੀ ਹੋ ਗਿਆ