ਤਪਾ: ਸਿਵਲ ਸਰਜਨ ਵੱਲੋਂ ਸਿਹਤ ਬਲਾਕ ਤਪਾ ਦਾ ਅਚਨਚੇਤ ਦੌਰਾ ਹਸਪਤਾਲ ਵਿੱਚ ਐਮਰਜੈਂਸੀ ਸਮੇਤ ਵੱਖ-ਵੱਖ ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ
Tapa, Barnala | Sep 12, 2025 ਸਿਵਲ ਸਰਜਨ ਬਰਨਾਲਾ ਡਾਕਟਰ ਬਲਜੀਤ ਸਿੰਘ ਵੱਲੋਂ ਲੋਕਾਂ ਨੂੰ ਮਿਲ ਰਹੀ ਆ ਸਿਹਤ ਸਹੂਲਤਾਂ ਦਾ ਜਾਇਜ਼ਾ ਲੈ ਲਈ ਸਿਹਤ ਬਲਾਕ ਤਾਪਾ ਦੇ ਸਬਡਵੀਜ਼ਨ ਹਸਪਤਾਲ ਸਬ ਸੈਂਟਰ ਤੇ ਆਮ ਆਦਮੀ ਕਲੀਨਿਕ ਦਾ ਚੰਚੇਤ ਦੌਰਾ ਮਰੀਜ਼ਾਂ ਤੋਂ ਵੀ ਜਾਨਿਆ ਹਾਲ ਚਾਲ ਤੇ ਸਹੂਲਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ।