ਲੁਧਿਆਣਾ ਪੂਰਬੀ: ਥਾਣਾ ਡਿਵੀਜ਼ਨ ਨੰਬਰ 3 ਇਨਸਾਨੀਅਤ ਹੋਈ ਸ਼ਰਮਸਾਰ 9 ਸਾਲਾ ਨਬਾਲਿਕ ਲੜਕੇ ਵੱਲੋਂ 3 ਸਾਲਾਂ ਬੱਚੀ ਨਾਲ ਬਲਾਤਕਾਰ ਕਰਨ ਦੇ ਲੱਗੇ ਆਰੋਪ,
ਇਨਸਾਨੀਅਤ ਹੋਈ ਸ਼ਰਮਸਾਰ 9 ਸਾਲਾ ਨਬਾਲਿਕ ਲੜਕੇ ਵੱਲੋਂ 3 ਸਾਲਾਂ ਬੱਚੀ ਨਾਲ ਬਲਾਤਕਾਰ ਕਰਨ ਦੇ ਲੱਗੇ ਆਰੋਪ, ਪੁਲਿਸ ਨੇ ਮਾਮਲਾ ਕੀਤਾ ਦਰਜ, ਅੱਜ 9 ਵਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਐਸਐਚ ਓ ਨੇ ਦੱਸਿਆ ਕੀ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਲੁਧਿਆਣਾ ਵਿੱਚ ਤਿੰਨ ਸਾਲਾ ਬੱਚੀ ਦੇ ਨਾਲ ਨੌ ਸਾਲਾਂ ਨਬਾਲਿਕ ਵੱਲੋਂ ਬਲਾਤਕਾਰ ਕੀਤਾ ਗਿਆ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਸ਼ਿਕਾਇਤ ਦੇ ਆਧਾਰ ਤੇ ਮਾਮਲ