ਫਾਜ਼ਿਲਕਾ: ਕਾਵਾਂਵਾਲੀ ਪੱਤਣ ਵਿਖੇ ਸਤਲੁਜ ਕ੍ਰੀਕ ਚ ਵਧਿਆ ਪਾਣੀ ਦਾ ਪੱਧਰ, ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ
Fazilka, Fazilka | Aug 26, 2025
ਕਾਵਾਂਵਾਲੀ ਪੱਤਣ ਵਿਖੇ ਸਤਲੁਜ ਕਰੀਕ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ । ਹੁਣ ਪਾਣੀ ਸੜਕਾਂ ਤੇ ਜਮਾਂ ਹੋਣਾ ਸ਼ੁਰੂ ਹੋ ਗਿਆ ਹੈ । ਹਾਲਾਂਕਿ...