ਫਾਜ਼ਿਲਕਾ: ਪਿੰਡ ਕਾਵਾਂਵਾਲੀ ਵਿਖੇ ਇੱਕ ਘਰ ਵਿੱਚੋਂ ਮਿਲੀ 40 ਗੱਟੇ ਪਸ਼ੂਆਂ ਦੀ ਫੀਡ, ਮੌਕੇ ਤੇ ਪਹੁੰਚੇ ਡੀਸੀ ਨੇ ਦਿੱਤੀ ਜਾਣਕਾਰੀ
Fazilka, Fazilka | Sep 1, 2025
ਫ਼ਾਜ਼ਿਲਕਾ ਦੇ ਪਿੰਡ ਕਾਵਾਂਵਾਲੀ ਵਿਖੇ ਇੱਕ ਘਰ ਦੇ ਵਿੱਚੋਂ ਹੜ ਪੀੜਤਾਂ ਨੂੰ ਵੰਡੀ ਜਾਣ ਵਾਲੀ 40 ਗੱਟੇ ਪਸ਼ੂਆਂ ਦੀ ਫੀਡ ਮਿਲੀ ਹੈ। ਹਾਲਾਂਕਿ...