ਫ਼ਿਰੋਜ਼ਪੁਰ: CIA ਸਟਾਫ ਵੱਲੋਂ ਪਿੰਡ ਦੁਲਚੀ ਕੇਨਾਕਾਬੰਦੀ ਦੌਰਾਨ ਇੱਕ ਕਿਲੋ 815 ਗ੍ਰਾਮ ਹੈਰੋਇਨ ਦੋ ਮੋਬਾਈਲ ਮੋਟਰਸਾਈਕਲ ਸਮੇਤ ਮਾਂ ਪੁੱਤਰ ਗ੍ਰਿਫਤਾਰ, SSP
Firozpur, Firozpur | Jul 6, 2025
ਸੀਆਈਏ ਸਟਾਫ ਵੱਲੋਂ ਪਿੰਡ ਦੁਲਚੀ ਕੇ ਵਿਖੇ ਨਾਕਾਬੰਦੀ ਦੌਰਾਨ ਇੱਕ ਕਿਲੋ 815 ਗ੍ਰਾਮ ਹੈਰੋਇਨ ਦੋ ਮੋਬਾਈਲ ਇੱਕ ਮੋਟਰਸਾਈਕਲ ਸਮੇਤ ਮਾਂ ਪੁੱਤਰ...