ਰਾਮਪੁਰਾ ਫੂਲ: ਪਿੰਡ ਮਹਿਰਾਜ ਵਿਖੇ ਨਸ਼ਾ ਤਸਕਰ ਮਹਿਲਾ ਘਰ ਬਾਹਰ ਪ੍ਰੋਪਰਟੀ ਫਰਿੱਜ ਨੋਟਿਸ ਚਿਪਕਾਇਆ
ਜਾਣਕਾਰੀ ਦਿੰਦੇ ਰਾਮਪੁਰਾ ਫੂਲ ਦੇ ਡੀ ਐਸ ਪੀ ਮਨੋਜ ਕੁਮਾਰ ਨੇ ਦੱਸਿਆ ਕਿ ਨਸ਼ਾ ਤਸਕਰਾਂ ਖਿਲਾਫ ਸਾਡੇ ਵੱਲੋ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਅੱਜ ਪਿੰਡ ਮਹਿਰਾਜ ਵਿਖੇ ਵੱਖ ਵੱਖ ਮਾਮਲੇ ਦਰਜ ਇਸ ਮਹਿਲਾ ਦੀ ਪ੍ਰੋਪਰਟੀ ਫਰਿੱਜ ਕੀਤੀ ਜਾ ਰਹੀ ਹੈ ਕਿਸੇ ਵੀ ਨਸ਼ਾ ਤਸਕਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ।