ਫਰੀਦਕੋਟ: ਸਾਦਿਕ ਵਿਖੇ SBI ਦੀ ਬਰਾਂਚ ਦੇ ਕਰਮਚਾਰੀ 'ਤੇ ਖਾਤਾਧਾਰਕਾਂ ਨਾਲ ਕਰੋੜਾਂ ਰੁਪਏ ਠੱਗੀ ਦੇ ਆਰੋਪ, ਮੈਨੇਜਰ ਦੀ ਸ਼ਿਕਾਇਤ ਤੋਂ ਬਾਅਦ ਮੁਕੱਦਮਾ ਦਰਜ
Faridkot, Faridkot | Jul 22, 2025
ਸਟੇਟ ਬੈਂਕ ਆਫ ਇੰਡੀਆ ਦੀ ਸਾਦਿਕ ਬਰਾਂਚ ਦੇ ਕਲਰਕ ਅਮਿਤ ਢੀਗੜਾ ਵੱਲੋਂ ਬੈਂਕ ਦੇ ਖਾਤਾ ਧਾਰਕਾਂ ਦੇ ਨਾਲ ਕਰੋੜਾਂ ਰੁਪਏ ਦਾ ਫਰਾਡ ਕੀਤਾ ਗਿਆ ਹੈ।...