ਮਾਨਸਾ: ਵੀਰ ਨਗਰ ਮੁਹੱਲੇ ਦੇ ਨਿਵਾਸੀਆਂ ਵੱਲੋਂ ਸੀਵਰੇਜ ਦੀ ਸਮੱਸਿਆ ਤੋਂ ਤੰਗ ਆ ਕੇ ਆਪਣੇ ਪੱਧਰ ਤੇ ਮੁਹੱਲੇ ਦੀ ਕੀਤੀ ਸਫਾਈ
Mansa, Mansa | Sep 7, 2025
ਰਨਜੋਧ ਸਿੰਘ ਨੇ ਕਿਹਾ ਕਿ ਮਾਨਸਾ ਦੇ ਵੀਰ ਨਗਰ ਮਹੱਲੇ ਵਿੱਚ ਸੀਵਰੇਜ ਦੇ ਪਾਣੀ ਖੜਾ ਹੋਣ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ...