ਲੁਧਿਆਣਾ ਪੂਰਬੀ: ਹੈਬੋਵਾਲ ਇਲਾਕੇ ਵਿਖੇ ਸੰਗਮ ਚੌਕ ਵਿੱਚ ਗੱਡੀਆਂ ਦੇ ਟਕਰਾਅ ਤੋਂ ਬਾਅਦ 2 ਧਿਰਾਂ 'ਚ ਹੋਈ ਫਾਇਰਿੰਗ, ਦੁਕਾਨਾਂ ਅਤੇ ਕੰਧਾਂ 'ਤੇ ਲੱਗੀਆਂ ਗੋਲੀਆਂ
Ludhiana East, Ludhiana | Aug 6, 2025
ਲੁਧਿਆਣਾ ਦੇ ਹੈਬੋਵਾਲ ਇਲਾਕੇ ਵਿੱਚ ਸੰਗਮ ਚੌਂਕ ਵਿੱਚ 2 ਧਿਰਾਂ ਵਿੱਚ ਹੋਈ ਫਾਇਰਿੰਗ, ਦੁਕਾਨਾਂ ਅਤੇ ਦੁਬਾਰਾ ਤੇ ਲੱਗੀਆਂ ਗੋਲੀਆਂ ਅੱਜ ਸ਼ਾਮ 6...