ਲੁਧਿਆਣਾ ਪੂਰਬੀ: ਫੀਲਡ ਗੰਜ ਗਿਆਨ ਸਥਲ ਮੰਦਰ ਸਭਾ ਵਲੋ ਮਹੀਨਾਵਾਰ ਵਿਧਵਾ ਰਾਸ਼ਨ ਵੰਡ ਸਮਾਰੋਹ ਦੌਰਾਨ ਵਿਧਾਇਕ ਨੇ ਕੀਤੀ ਸ਼ਿਰਕਤ
ਗਿਆਨ ਸਥਲ ਮੰਦਰ ਸਭਾ ਵਲੋ ਮਹੀਨਾਵਾਰ ਵਿਧਵਾ ਰਾਸ਼ਨ ਵੰਡ ਸਮਾਰੋਹ ਦੌਰਾਨ ਵਿਧਾਇਕ ਨੇ ਕੀਤੀ ਸ਼ਿਰਕਤ ਅੱਜ 4 ਬਜੇ ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪਪੀ ਨੇ ਗਿਆਨ ਸਥਲ ਮੰਦਿਰ ਵਲੋ ਵਿਧਵਾ ਪੈਨਸ਼ਨ ਯੋਜਨਾ ਦੌਰਾਨ ਰਾਸ਼ਨ ਵੰਡ ਸਮਾਰੋਹ ਵਿਚ ਸ਼ਿਰਕਤ ਕੀਤੀ ਜਿੱਥੇ ਗਿਆਨ ਸਥਲ ਮੰਦਰ ਕਮੇਟੀ ਦੇ ਮੁੱਖ ਸੇਵਾਦਾਰ ਰਾਕੇਸ਼ ਬਜਾਜ ਵੀ ਮਜੂਦ ਸਨ ਜਿੱਥੇ ਵਿਧਾਇਕ ਵਲੋ ਲੁੜਵੰਦ ਪਰਿਵਾਰ ਨੂੰ ਮਹੀਨਾਵਾਰ ਰਾਸ਼ਨ ਨਵਜੰਮਿਆ ਕੁੜੀਆ ਨੂੰ ਸ਼ਗਨ ਅਤੇ ਕੋਰਸ ਪੂਰਾ ਕ